‘ਆਪ’ ਨੂੰ ਪਸੰਦ ਨਹੀਂ ਧਰਨਾ: ਮਲੋਟ ‘ਚ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਧਰਨਾ ਦੇਣ ‘ਤੇ ‘ਆਪ’ ਦੇ ਤਿੰਨ ਆਗੂ ਮੁਅੱਤਲ

ਮਲੋਟ, 18 ਅਪ੍ਰੈਲ । ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਮੰਤਰੀ ਡਾ: ਬਲਜੀਤ ਕੌਰ ਦਾ ਵਿਰੋਧ ਕਰਨ ‘ਤੇ ਆਪਣੇ ਤਿੰਨ ਆਗੂਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਆਗੂਆਂ ਵਿੱਚ ਮਲੋਟ ਬਲਾਕ ਪ੍ਰਧਾਨ ਰਾਜੀਵ ਉੱਪਲ, ਮਲੋਟ ਯੂਥ ਵਿੰਗ ਦੇ ਸਕੱਤਰ ਸਾਹਿਲ ਮੋਂਗਾ ਅਤੇ ਗੁਰਮੇਲ ਸਿੰਘ ਸ਼ਾਮਲ ਹਨ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬੰਮ ਨੇ … Continue reading ‘ਆਪ’ ਨੂੰ ਪਸੰਦ ਨਹੀਂ ਧਰਨਾ: ਮਲੋਟ ‘ਚ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਧਰਨਾ ਦੇਣ ‘ਤੇ ‘ਆਪ’ ਦੇ ਤਿੰਨ ਆਗੂ ਮੁਅੱਤਲ